Baal Sansaar
10-book set (ਕਿਤਾਬਾਂ ਵਾਲਾ ਰਖਣਾ )
10-book set (ਕਿਤਾਬਾਂ ਵਾਲਾ ਰਖਣਾ )
Couldn't load pickup availability
A Beautiful Punjabi Learning Set for Little Ones 📚💛
This special 10-book set is designed for little learners aged 0–5 years. These sturdy board and card books introduce children to Punjabi language, letters, numbers, colors, everyday objects, nature, and the culture of Punjab through bright and engaging visuals.
The set includes:
- Painti Akhri – Punjabi Alphabet
- Rang Punjab De – Colors of Punjab
- Fal Punjab De – Fruits of Punjab
- Jaanwar Punjab De – Animals of Punjab
- Bhande Punjab De – Traditional Utensils of Punjab
- Panchi Punjab De – Birds of Punjab
- Sabziyan Punjab Diyan – Vegetables of Punjab
- Kheti Sand Punjab De – Farming Tools of Punjab
- Ginti Ate Aakar – Numbers & Shapes
- Barahmah Ate Ruttan – Months & Seasons
With colorful illustrations and simple concepts, these books encourage children to recognize, explore, and learn while building their early vocabulary and understanding of the world around them.
A wonderful choice for parents who want to introduce their children to Punjabi from an early age and help them stay connected to the language, culture, and heritage of Punjab.
Age: 0–5 years
Format: Board Books / Card Books
Collection: Punjabi Early Learning
ਨਿੱਕੇ ਬੱਚਿਆਂ ਲਈ ਪੰਜਾਬੀ ਸਿੱਖਣ ਦਾ ਖੂਬਸੂਰਤ ਸੈੱਟ 📚💛
ਇਹ ਖਾਸ 10 ਕਿਤਾਬਾਂ ਦਾ ਸੈੱਟ 0 ਤੋਂ 5 ਸਾਲ ਦੀ ਉਮਰ ਦੇ ਨਿੱਕੇ ਬੱਚਿਆਂ ਲਈ ਤਿਆਰ ਕੀਤਾ ਗਿਆ ਹੈ। ਬੋਰਡ ਅਤੇ ਕਾਰਡ ਬੁੱਕਸ ਦੇ ਰੂਪ ਵਿੱਚ ਇਹ ਕਿਤਾਬਾਂ ਬੱਚਿਆਂ ਨੂੰ ਖੇਡ-ਖੇਡ ਵਿੱਚ ਪੰਜਾਬੀ ਭਾਸ਼ਾ, ਅੱਖਰ, ਗਿਣਤੀ, ਰੰਗਾਂ ਅਤੇ ਸਾਡੇ ਪੰਜਾਬ ਨਾਲ ਜਾਣੂ ਕਰਵਾਉਂਦੀਆਂ ਹਨ।
ਸੈੱਟ ਵਿੱਚ ਸ਼ਾਮਲ ਕਿਤਾਬਾਂ:
- ਪੈਂਤੀ ਅੱਖਰੀ
- ਰੰਗ ਪੰਜਾਬ ਦੇ
- ਫਲ ਪੰਜਾਬ ਦੇ
- ਜਾਨਵਰ ਪੰਜਾਬ ਦੇ
- ਭਾਂਡੇ ਪੰਜਾਬ ਦੇ
- ਪੰਛੀ ਪੰਜਾਬ ਦੇ
- ਸਬਜ਼ੀਆਂ ਪੰਜਾਬ ਦੀਆਂ
- ਖੇਤੀ ਸੰਦ ਪੰਜਾਬ ਦੇ
- ਗਿਣਤੀ ਅਤੇ ਆਕਾਰ
- ਬਾਰਹਮਾਹ ਅਤੇ ਰੁੱਤਾਂ
ਰੰਗੀਨ ਤਸਵੀਰਾਂ ਅਤੇ ਸੌਖੀ ਸਮੱਗਰੀ ਰਾਹੀਂ ਬੱਚੇ ਨਵੀਆਂ ਚੀਜ਼ਾਂ ਨੂੰ ਦੇਖ ਕੇ, ਪਛਾਣ ਕੇ ਅਤੇ ਸਿੱਖ ਕੇ ਆਪਣੀ ਸ਼ਬਦਾਵਲੀ ਅਤੇ ਸਿੱਖਣ ਦੀ ਸਮਰੱਥਾ ਨੂੰ ਵਿਕਸਿਤ ਕਰ ਸਕਦੇ ਹਨ।
ਇਹ ਸੈੱਟ ਖਾਸ ਤੌਰ ’ਤੇ ਉਨ੍ਹਾਂ ਮਾਪਿਆਂ ਲਈ ਹੈ ਜੋ ਆਪਣੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਪੰਜਾਬੀ ਭਾਸ਼ਾ ਅਤੇ ਪੰਜਾਬ ਦੇ ਸੱਭਿਆਚਾਰ ਨਾਲ ਜੋੜਨਾ ਚਾਹੁੰਦੇ ਹਨ।
ਉਮਰ: 0–5 ਸਾਲ
ਕਿਸਮ: ਬੋਰਡ ਬੁੱਕਸ / ਕਾਰਡ ਬੁੱਕਸ
ਸੈੱਟ: 10 ਕਿਤਾਬਾਂ
Share
