Skip to product information
1 of 1

Baal Sansaar

Pehli Kitaab (ਪਹਿਲੀ ਕਿਤਾਬ)

Pehli Kitaab (ਪਹਿਲੀ ਕਿਤਾਬ)

Regular price $19.99 CAD
Regular price Sale price $19.99 CAD
Sale Sold out
Quantity

Pehli Kitaab 📚💛

Pehli Kitaab is a simple, colorful, and engaging first book for little learners. Through bright pictures and easy words, children can begin recognizing things around them and learning new vocabulary.

It helps develop early vocabulary, recognition, memory, and curiosity, while building a love for books and learning from an early age.

Age: 0–5 years
Format: Board Book
Language: Punjabi

 

 

ਪਹਿਲੀ ਕਿਤਾਬ 📚💛

ਪਹਿਲੀ ਕਿਤਾਬ ਨਿੱਕੇ ਬੱਚਿਆਂ ਲਈ ਇੱਕ ਸੌਖੀ, ਰੰਗੀਨ ਅਤੇ ਦਿਲਚਸਪ ਸ਼ੁਰੂਆਤੀ ਕਿਤਾਬ ਹੈ। ਤਸਵੀਰਾਂ ਅਤੇ ਸੌਖੇ ਸ਼ਬਦਾਂ ਰਾਹੀਂ ਬੱਚੇ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਪਛਾਣਨਾ ਅਤੇ ਨਵੇਂ ਸ਼ਬਦ ਸਿੱਖਣਾ ਸ਼ੁਰੂ ਕਰਦੇ ਹਨ।

ਇਹ ਕਿਤਾਬ ਬੱਚਿਆਂ ਦੀ ਸ਼ਬਦਾਵਲੀ, ਪਛਾਣ, ਯਾਦਦਾਸ਼ਤ ਅਤੇ ਸਿੱਖਣ ਦੀ ਰੁਚੀ ਨੂੰ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ ਅਤੇ ਉਨ੍ਹਾਂ ਨੂੰ ਛੋਟੀ ਉਮਰ ਤੋਂ ਹੀ ਕਿਤਾਬਾਂ ਨਾਲ ਜੋੜਦੀ ਹੈ।

ਉਮਰ: 0–5 ਸਾਲ
ਕਿਸਮ: ਬੋਰਡ ਬੁੱਕ
ਭਾਸ਼ਾ: ਪੰਜਾਬੀ

View full details